ਵਾਰਡ 7 ਦੀ ਇੱਕ ਸਥਾਨਕ ਰਹਿਣ ਵਾਲੀ ਜੋ 25 ਸਾਲ ਤੋਂ ਵੱਧ ਸਮੇਂ ਤੋਂ ਮਿਸੀਸਾਗਾ ਦੀ ਲਗਾਤਾਰ ਸੇਵਾ ਕਰ ਰਹੀ ਹੈ।
ਮੈਸਾ ਸਾਲਹੀਆ ਵਾਰਡ 7 ਦੇ ਲੋਕਾਂ ਲਈ ਸਪੱਸ਼ਟ ਚੋਣ ਹੈ। ਉਹ ਆਉਣ ਵਾਲੇ ਕਈ ਸਾਲਾਂ ਤੱਕ ਕਮਿਊਨਿਟੀ ਦੇ ਵਿਕਾਸ ਵਿੱਚ ਮਦਦ ਕਰ ਸਕਦੀ ਹੈ।
ਮੈਸਾ ਨੂੰ ਆਪਣੀ ਕਮਿਊਨਿਟੀ ਦੀਆਂ ਲੋੜਾਂ ਦੀ ਡੂੰਘੀ ਸਮਝ ਹੈ, ਚਾਹੇ ਉਹ ਰਹਾਇਸ਼ੀ ਹੋਵੇ ਜਾਂ ਕਾਰੋਬਾਰੀ ਨਜ਼ਰੀਆ। ਉਸਦਾ ਪਰਿਵਾਰ ਇਲਾਕੇ ਵਿੱਚ ਕਾਮਯਾਬ ਕਾਰੋਬਾਰ ਚਲਾ ਰਿਹਾ ਹੈ ਅਤੇ ਉਸਨੇ ਕਈ ਸਾਲ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ।
ਮੈਸਾ ਆਪਣੀ ਕਮਿਊਨਿਟੀ ਦੀ ਪਰਵਾਹ ਕਰਦੀ ਹੈ। ਇਸੇ ਲਈ ਉਹ ਵਲੰਟੀਅਰ ਕੰਮ ਅਤੇ ਫੰਡਰੇਜ਼ਿੰਗ ਵਿੱਚ ਬਹੁਤ ਸਰਗਰਮ ਹੈ ਅਤੇ ਕਈ ਚੈਰੀਟੇਬਲ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਨਾਲ ਜੁੜੀ ਹੋਈ ਹੈ, ਜਿਵੇਂ ਕਿ: Breakfast with Santa Foundation, Autism Ontario, Mississauga Food Bank, Muslim Welfare Centre, Mississauga Community Living, Trillium Health Centre, Safe City Mississauga, Cooksville ਵਿੱਚ Heart Comonos ਅਤੇ ਹੋਰ ਬਹੁਤ ਕੁਝ।
ਵਾਰਡ 7, ਮੈਸਾ ਸਾਲਹੀਆ ਤੁਹਾਡੀ ਗੱਲ ਸੁਣ ਰਹੀ ਹੈ!
Looking for information in your language?
Contact : voteSALHIA@gmail.com
to request the translated text.